ਚੱਪੇ ਚੱਪੇ ਤੇ ਤਾਇਨਾਤ ਹੋਈ ਗੁਰਦਾਸਪੁਰ ਪੁਲਿਸ, ਗੁਰਦਾਸਪੁਰ, ਦੀਨਾਨਗਰ, ਧਾਰੀਵਾਲ ਕਲਾਨੌਰ ਕੱਢਿਆ ਗਿਆ ਫਲੈਗ ਮਾਰਚ

ਐਸਐਸਪੀ ਹਰੀਸ਼ ਦਾ ਕਹਿਣਾ ਪੁਲਿਸ ਜ਼ਿਲ੍ਹਾ ਗੁਰਦਾਸਪਰੁ ਅੰਦਰ ਪੂਰੀ ਤਰ੍ਹਾਂ ਸਥਿਤੀ ਕਾਬੂ ਵਿੱਚ, ਝੂਠੀਆਂ ਅਫਵਾਹਾਂ ਵਿੱਚ ਨਾ ਫਸਣ ਲੋਕ ਗੁਰਦਾਸਪੁਰ, 19 ਮਾਰਚ 2023 (ਮੰਨਣ ਸੈਣੀ)। ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਸਬੰਧੀ ਕੀਤੀ ਜਾ ਰਹੀ ਕਾਰਵਾਈ ਦੇ ਮੱਦੇਨਜ਼ਰ ਅੱਜ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅੰਦਰ ਪੁਲਿਸ ਦਾ ਭਾਰੀ ਬੱਲ ਵੇਖਣ ਨੂੰ ਮਿਲਿਆ। ਅਮਨ-ਕਾਨੂੰਨ ਦੀ ਵਿਵਸਥਾ … Continue reading ਚੱਪੇ ਚੱਪੇ ਤੇ ਤਾਇਨਾਤ ਹੋਈ ਗੁਰਦਾਸਪੁਰ ਪੁਲਿਸ, ਗੁਰਦਾਸਪੁਰ, ਦੀਨਾਨਗਰ, ਧਾਰੀਵਾਲ ਕਲਾਨੌਰ ਕੱਢਿਆ ਗਿਆ ਫਲੈਗ ਮਾਰਚ